Mandriva Linux
                              =============

============================================================================

  ਇਸ ਸੀਡੀ ਦੇ ਸਾਰੇ ਅੰਸ਼ ਮੈਡਰਿਕਸਾਫਟ (Mandriva S.A.) ਰਾਹੀਂ ਰਾਖਵੇਂ ਹਨ Copyright © 2003-2005
  ਕਿਰਪਾ ਕਰਕੇ ਹਰ ਸਰੋਤ ਪੈਕੇਜ ਦੇ ਆਪਣੇ ਕਾਪੀਰਾਈਟ ਨੋਟਿਸ ਨੂੰ ਵੇਖਣ ਲਈ ਉਸ ਦੇ ਨੋਟਿਸ ਨੂੰ ਵੇਖੋ। ਸੰਦਾਂ ਦੀ ਵੰਡਣ
  ਬਾਰੇ ਸ਼ਰਤਾਂ ਮੈਡਰਿਕਸਾਫਟ ਕੋਲ ਰਾਖਵੇਂ ਹਨ ਅਤੇ ਫਾਇਲ COPYING ਵਿੱਚ ਉਪਲੱਬਧ ਹਨ।

  Mandriva Linux (ਮੈਡਰਿਕਲੀਕਸਨ) ਅਤੇ ਇਸ ਦਾ ਲੋਗੋ Mandriva S.A ਦਾ ਮਾਰਕਾ ਹੈ।

============================================================================

1. ਡਾਇਰੈਕਟਰੀ ਢਾਂਚਾ

  ਡਾਇਰੈਕਟਰੀ ਢਾਂਚਾ ਇਸਤਰਾਂ ਹੈ:

  |--> media/
  |   |--> main/        ਮੁੱਖ ਬਾਈਨਰੀ ਪੈਕੇਜ
  |   |--> contrib/     ਸਹਿਯੋਗ ਬਾਈਨਰੀ ਪੈਕੇਜ
  |   `--> media_info/  ਪੈਕੇਡ ਮੈਟਾ ਡਾਟਾ
  |--> install/
  |   |--> extra/       ਪ੍ਰਚਾਰ ਚਿੱਤਰ ਇੰਸਟਾਲ ਕੀਤੇ ਜਾ ਰਹੇ ਹਨ
  |   |--> images/      ਬੂਟ ਪ੍ਰਤੀਬਿੰਬ
  |   `--> stage2/      ਇੰਸਟਾਲੇਸ਼ਨ ਦਾ ਰੈਮਡਿਸਕ ਪ੍ਰਤੀਬਿੰਬ
  |       `--> live/    ਪ੍ਰੋਗਰਾਮ ਫਾਇਲਾਂ ਇੰਸਟਾਲ ਕੀਤੀਆਂ ਜਾ ਰਹੀਆਂ ਹਨ
  |--> isolinux/        isolinux ਬੂਟ ਪ੍ਰਤੀਬਿੰਬ
  |--> doc/             ਕਈ ਭਾਸ਼ਾਵਾਂ ਵਿੱਚ ਸਹਾਇਤਾ ਫਾਇਲਾਂ ਇੰਸਟਾਲੀ ਕੀਤੀਆਂ ਜਾ ਰਹੀਆਂ ਹਨ
  |--> dosutils/        DOS ਲਈ ਸਹੂਲਤਾਂ ਇੰਸਟਾਲ ਕੀਤੀਆਂ ਜਾ ਰਹੀਆਂ ਹਨ
  |--> misc/            ਸਰੋਤ ਫਾਇਲਾਂ, ਇੰਸਟਾਲ ਲੜੀਆਂ
  |--> VERSION          ਮੌਜੂਦਾ ਵਰਜਨ ਨੰਬਰ
  |--> COPYING          ਕਾਪੀਰਾਈਟ ਜਾਣਕਾਰੀ
  |--> INSTALL.txt      ਇੰਸਟਾਲੇਸ਼ਨ ਹਦਾਇਤਾਂ
  `--> README.txt       ਇਹ ਫਾਇਲ ਪਾਠ ਮੋਡ ਵਿੱਚ ਹੈ

  ਜੇਕਰ ਤੁਸੀਂ ਇੱਕ ਭਾਗ ਜਾਂ NFS ਵਾਲੀਅਮ ਨੂੰ ਮਾਊਟ ਕਰ ਰਹੇ ਹੋ, ਤਾਂ ਤੁਹਾਨੂੰ
  ਹਰ ਇਕਾਈ ਨੂੰ ਇੰਸਟਾਲੇਸ਼ਨ ਫਾਇਲਾਂ ਨਾਲ ਸਬੰਧਿਤ ਫਾਇਲਾਂ ਨੂੰ "install/"
  ਦੇ ਹੇਠ ਰੱਖੋ ਅਤੇ ਪੈਕੇਜਾਂ ਲ਼ਈ ਹਰ ਇਕਾਈ ਨੂੰ "media/"  ਦੇ ਹੇਠ ਰੱਖੋ, ਜਿਵੇਂ ਕਿ
  "isolinux/" ਤੋਂ isolinux ਪ੍ਰਤੀਬਿੰਬ ਹੈ।

============================================================================

2. ਇੰਸਟਾਲ ਕਰਨਾ

  INSTALL.txt ਫਾਇਲ ਵੇਖੋ।

  ਖਾਸ ਅਨੁਕੂਲਤਾ ਸੂਚਨਾ:

  ਮੈਡਰਿਕਲੀਨਕਸ ਨੂੰ Pentium-ਵਰਗ (Pentium™ ਤੇ ਹੋਰ, AMD Athlon, Pentium 4)
  ਦੇ CPU ਗਤੀ ਲਈ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ, ਇਸਕਰਕੇ ਇਹ i386 ਅਤੇ i486
  ਕੰਪਿਊਟਰਾਂ ਤੇ ਨਹੀਂ ਚੱਲੇਗਾ।

============================================================================

3. ਸਰੋਤ

  ਸਭ ਮੈਡਰਿਕਲੀਕਸਨ ਖਾਸ ਪੈਕਜ ਆਪਣੇ ਸਰੋਤਾਂ ਨਾਲ ਹੀ ਆਉਦੇ ਹਨ, ਜੋ ਕਿ
  ਸਰੋਤ ਸੀਡੀ (PowerPack ਸੰਸਕਰਣ) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

  ਤੁਸੀਂ ਸਭ ਸਰੋਤ ਪੈਕੇਜ ਸਾਡੇ FTP ਸਰਵਰ ਤੋਂ ਡਾਊਨਲੋਡ ਕਰ ਸਕਦੇ ਹੋ।

  ਜੇਕਰ ਤੁਹਾਡੇ ਕੋਲ ਠੀਕ ਇੰਟਰਨੈੱਟ ਕੁਨੈਕਸ਼ਨ ਨਹੀ ਹੈ ਤਾਂ ਮੈਡਰਿਕਸਫਟ ਤੁਹਾਨੂੰ ਥੋੜੀ
  ਜਿਹੀ ਕੀਮਤ ਨਾਲ ਸਰੋਤ ਫਾਇਲਾਂ ਭੇਜ ਸਕਦਾ ਹੈ।

============================================================================

4. ਸਹਿਯੋਗ

  ਵੈੱਬ ਉਪਲੱਬਧ ਹੋਣ ਦੇ ਹਾਲਤ ਵਿੱਚ ਵੇਖੋ:
    * http://www.mandriva.com/support

  ਖਾਸ ਤੌਰ ਤੇ ਸਾਡੀ ਮੇਲਿੰਗ ਸੂਚੀ ਨੂੰ ਖੋਜਿਆ ਜਾ ਸਕਦਾ ਹੈ:
    * http://www.mandrivalinux.com/en/flists.php3

  ਜੇਕਰ ਤੁਹਾਡੇ ਕੋਲ ਇੰਟਰਨੈੱਟ ਨਹੀਂ ਹੈ ਤਾਂ ਵੀ ਤੁਸੀਂ ਸਾਡੀ ਪੱਤਰ-ਸੂਚੀ ਦੇ ਮੈਂਬਰ ਬਣ ਸਕਦੇ ਹੋ।
  ਮੈਂਬਰ ਬਣਨ ਲਈ, ਤੁਹਾਨੂੰ ਸੁਨੇਹੇ ਦੇ ਮੁੱਖ ਭਾਗ ਵਿੱਚ ਵਿੱਚ [email protected] ਲਿਖ ਕੇ
  "subscribe newbie" ਨੂੰ ਪੱਤਰ ਭੇਜ ਸਕਦੇ ਹੋ।

============================================================================

  ਜੇਕਰ ਤੁਸੀਂ ਇਸ ਉਤਪਾਦ ਨਾਲ ਕੋਈ ਦਸਤਾਵੇਜ਼ ਪ੍ਰਾਪਤ ਨਹੀਂ ਕੀਤਾ ਹੈ ਤਾਂ ਤੁਸੀਂ
  ਮੈਡਰਿਕਲੀਨਕਸ ਪਾਵਰਪੈਕ ਸੰਸਕਰਣ (ਕਈ ਮੈਡਰਿਕਲੀਨਕਸ ਸੀਡੀ + ਇੰਸਟਾਲੇਸ਼ਨ
  & ਉਪਭੋਗਤਾ ਗਾਇਡ ਤੇ ਇੰਸਟਾਲੇਸ਼ਨ ਸਹਿਯੋਗ!) ਨੂੰ ਆਨਲਾਇਨ ਭੰਡਾਰ ਤੋਂ
  ਪ੍ਰਾਪਤ ਕਰ ਸਕਦੇ ਹੋ:

    * http://www.mandrivastore.com/

============================================================================

5. ਸੰਪਰਕ

  ਮੈਡਰਿਕਸਾਫਟ ਨੂੰ ਖੋਲਿਆ ਜਾ ਸਕਦਾ ਹੈ:

    * http://www.mandriva.com/company/contact